ਕਰਿਆਨੇ, ਸਬਜ਼ੀਆਂ ਤੇ ਬੇਕਰੀ ਵਾਲੇ ਆਪਣੇ ਖੇਤਰ ਨਾਲ ਸਬੰਧਿਤ ਫੂਡ ਸਪਲਾਈ ਅਫਸਰਾਂ ਕੋਲੋ ਕਰਫਿਊ ਪਾਸ ਬਣਵਾ ਸਕਦੇ ਹਨ

ਫੂਡ ਸਪਲਾਈ ਅਫਸਰ ਵਟਸਐਪ ਨੰਬਰ ਰਾਹੀ ਜਾਰੀ ਕਰਨਗੇ ਕਰਫਿਊ ਪਾਸ ਗੁਰਦਾਸਪੁਰ, 25 ਮਾਰਚ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਿਆਨੇ, ਸਬਜ਼ੀਆਂ ਅਤੇ ਬੇਕਰੀ ਵਾਲੇ ਦੁਕਾਨਦਾਰ ਆਪਣੇ ਕਰਫਿਊ ਪਾਸ ਜਾਰੀ ਕਰਵਾਉਣ ਲਈ ਸਬੰਧਿਤ ਏ.ਐਫ.ਐਸ.ਓ (ਸਹਾਇਕ ਫੂਡ ਸਪਲਾਈ ਅਫਸਰ) ਨਾਲ ਮੋਬਾਇਲ ਨੰਬਰ ਤੇ ਵਟਸਐਪ ਰਾਹੀ ਸੰਪਰਕ ਕਰ ਸਕਦੇ ਹਨ। ਫੂਡ ਸਪਲਾਈ ਗੁਰਦਾਸਪੁਰ … Continue reading ਕਰਿਆਨੇ, ਸਬਜ਼ੀਆਂ ਤੇ ਬੇਕਰੀ ਵਾਲੇ ਆਪਣੇ ਖੇਤਰ ਨਾਲ ਸਬੰਧਿਤ ਫੂਡ ਸਪਲਾਈ ਅਫਸਰਾਂ ਕੋਲੋ ਕਰਫਿਊ ਪਾਸ ਬਣਵਾ ਸਕਦੇ ਹਨ